Open Studio
MP3

Free to use on YouTube, TikTok, Reels — no Content ID claims. Tag @starsinger.ai when you do.

ਟੁੰਨਾ ਲੱਗਦਾ ਟੱਪ ਗਿਆ

Creator
@scarlet_harbor_40
Hip-Hop / Rap2:14October 7, 2026
0:00 2:14

Lyrics




ਟੁੰਨਾ ਲੱਗਦਾ ਟੱਪ ਗਿਆ
ਇੱਜਤ ਮੰਗਦਾ ਥੱਕ ਗਿਆ
ਚੰਗਾ ਲਿਖਾਰੀ ਮਿਲ ਗਿਆ
ਬਰਨਾਲੇ ਵਾਲੇ ਦਾ ਦਿਲ
ਸ਼ਹਿਰੀਆਂ ਜੀਤ ਗਿਆ
ਲਾਸਟ ਸੋਂਗ
GHAR DI KADDI
public ਦੁਆਰਾ ਹਿੱਟ ਗਿਆ
.
ਸ਼ਾਇਰੀ ਲਿਖਦਾਂ ਅੱਠਵੀਂ ਕਲਾਸ ਤੋਂ
ਗਾਣੇ ਲਿਖਣੇ ਅੱਸੀ ਦਿਨਾਂ ਚ ਸਿੱਖ ਗਿਆ
ਮਤਲਬੀ ਦੁਨੀਆ ਤੋਂ ਖਿਝ ਗਿਆ
ਗਾਣੇ ਹਲੇ ਪੰਜਾਹ ਕੀਤੇ
ਤੇ ਗਾਣਿਆਂ ਵਿਚਕਾਰ ਇਕ ਓ
ਇਸ਼ਕ ਦੀ ਕਿਤਾਬ ਲਿਖ ਗਿਆ
.
ਮਤਲਬ ਸੱਚੀ ਮੁਹੱਬਤ ਦਾ ਐਲਬਮ
BGM ਰਾਹੀਂ ਦੱਸ ਗਿਆ
.
ਪ੍ਰੀਤ ਕੌਰ ਦਾ ਦਿੱਤਾ ਧੋਖਾ
ਲਿਖਣਾ ਹੈਗਾ ਬਹੁਤ ਸੌਖਾ
ਵੈਰੀ ਲੱਭਦੇ ਵੈਰ ਦਾ ਮੌਕਾ
ਸੋਚਦੇ ਉਹ ਮਾਰਨਾ ਲਿਖਾਰੀ ਤੇ
ਹੱਥ ਲਾਉਣਾ ਵੀ ਵੈਰੀ ਲਈ ਔਖਾ
.
ਪ੍ਰੀਤ ਕੌਰ ਦਾ ਦਿੱਤਾ ਧੋਖਾ
ਰੋ ਰੋ ਸੁੱਕ ਗਿਆ ਲਿਖਾਰੀ
ਜੀਣਾ ਹੋਇਆ ਥੋੜਾ ਔਖਾ
.
ਅੱਖਰਾਂ ਦੀ ਦੇਣ
ਰੱਬ ਦੀ ਮੇਹਰ
ਪ੍ਰੀਤ ਕੌਰ ਨਾਲ ਮੇਲ
ਮੁਹੱਬਤ ਦੀ ਕਿਤਾਬ
ਪਿਆਰ ਕਰ ਵੇਖਿਆ
ਲਿਖਾਰੀ ਹੋਇਆ ਫ਼ੇਲ
ਪ੍ਰੀਤ ਕੌਰ ਨਾਲ ਮੇਲ
ਅੱਖਰਾਂ ਦੀ ਦੇਣ
ਰੱਬ ਦੀ ਮੇਹਰ
ਪਿਛਲੇ ਕਰਮਾਂ ਦੇ ਲੇਖ
.
ਦੱਸੀ ਏ ਦਿਲ ਦੀ ਗੱਲ
ਅੰਦਰੋਂ ਅੰਦਰੋਂ ਹੱਸੀ ਚੱਲ
ਯਾਰ ਬਣਾਇਆ ਪਹਿਲਾਂ ਮੈਂ
dushmani karni create ਮੈਂ
ਲੱਭ ਰਿਹਾ ਕੋਈ ਹੱਲ
.
misunderstanding ਵੱਧ ਗਈ
fyada ਹੈਨੀ
ਕਰਨੀ ਨੀ ਮੈਂ ਕੋਈ ਗੱਲ
ਲਿਖਾਰੀ ਦੀ ਲਿਖਤ ਸੱਚੀ ਹੁੰਦੀ
ਉਹਦੀ ਇਕ ਗੱਲ ਮੰਨ
.
ਗੱਲ ਕਰਨ ਦੀ ਆਦਤ ਸੱਜਣ ਨਾਲ
ਸੋਸ਼ਲ ਮੀਡੀਆ ਦਾ ਮਾਇਆ ਜਾਲ
.
ਕੱਲ ਦਾ ਜੰਮਿਆ scrolling ਕਰ ਰਿਹਾ
ਜਿਹੜਾ ਸੁਣਦਾ ਲਿਖਾਰੀ ਨੂੰ
ਉਹ ਲਿਖਾਰੀ ਦੀ ਲਿਖਤ ਤੇ ਮਰ ਰਿਹਾ
.
ਚੰਨ ਤੋੜ ਲਿਆਉਣ ਦੇ ਵਾਅਦੇ ਹੁੰਦੇ ਝੂਠੇ
ਨਹੀਂ ਬਣਦੀ same ਗੱਲ
ਇੱਕ ਵਾਰ ਸੱਜਣ ਰੁੱਸੇ
ਅਸਰ ਫਿੱਕੇ ਪੈ ਜਾਂਦੇ
ਪ੍ਰੇਮੀ ਪੀਣ ਚਾਹੇ
ਚਾਹ ਇਕ ਕੱਪ ਜੂਠੇ
ਆਦਤ ਸੌਣ ਦੀ
ਸੁਣ ਉਹਦੀ ਆਵਾਜ਼
ਕਿੰਨੀਆਂ ਰਾਤਾਂ ਤੋਂ
ਨ੍ਹੀ ਸੁੱਤੇ
.
phone call text WhatsApp chat
ਅੱਜ ਸਭ ਤੋਂ ਨੀਚੇ
ਅਪ੍ਰੈਲ ਤਕ ਸੀ ਜੋ
ਫੀਡ ਮੇਰੀ ਚ ਸਭ ਤੋਂ ਉੱਤੇ
ਪਛਤਾਵਾ ਹੋ ਰਿਹਾ
ਕਰ ਕਰ ਯਾਦ
ਵਾਅਦੇ ਨਿਕਲੇ ਸਾਰੇ ਝੂਠੇ
.
ਚਾਹੁੰਦੀ ਸੀ ਵੇਖਣਾ
ਕਿਵੇਂ ਕਰਨਾ ਗਰੋ
ਮੈਂ ਸੀ ਯਾਰ ਉਹਦਾ
ਨਿਕਲੀ ਪਰ ਗੱਦਾਰ ਉਹ
ਮੈਂ ਤਾਂ ਕਿਹਾ ਦਿਲੋਂ ਸੱਜਣ
ਉਹ ਕਹਿ ਕੇ ਯਾਰ
ਚੱਲ ਗਈ ਬਰੋ
.
ਮਾੜੇ ਕਰਮਾਂ ਦਾ ਫਲ ਏ ਉਹ
ਪੈਸਾ ਪੈਸਾ ਪੈਸਾ
ਪਿਆਰ ਵਿਕਾਊ ਤੇ
ਦਿਲ ਦੀ ਗਰੀਬ ਏ ਉਹ
.
ਪ੍ਰੀਤ ਕੌਰ ਦਾ ਦਿੱਤਾ ਧੋਖਾ
ਲਿਖਣਾ ਹੈਗਾ ਬਹੁਤ ਸੌਖਾ
ਵੈਰੀ ਲੱਭਦੇ ਵੈਰ ਦਾ ਮੌਕਾ
ਪ੍ਰੀਤ ਕੌਰ ਦਾ ਦਿੱਤਾ ਧੋਖਾ
ਰੋ ਰੋ ਸੁੱਕ ਗਿਆ ਲਿਖਾਰੀ
ਜੀਣਾ ਹੋਇਆ ਥੋੜਾ ਔਖਾ
.
ਸੋਹਣੀ ਹੋਣੀ ਸੀ ਜ਼ਿੰਦਗੀ
ਪਤਾ ਨੀ ਕਿਓਂ ਖਿਝਗੀ
ਕਿੱਥੇ ਚੱਲ ਛੱਡ ਗਈ
ਬਲੋਕ ਨੰਬਰ ਕਰ ਗਈ
ਜਿਹੜੀ ਸੀ
ਵਿਆਹ ਪਿੱਛੇ ਮੰਨ ਗਈ
.
ਦਿਲ ਲਿਖਾਰੀ ਦਾ
ਹਥੌੜਾ ਬਿਨ ਫੜ੍ਹੇ ਭੰਨ ਗਈ
ਕਾਲ ਨੀ ਲੱਗਦੀ
ਜਿਹੜੀ ਸੀ
ਵਿਆਹ ਪਿੱਛੇ ਮੰਨ ਗਈ
ਪੈਸਾ ਵਿਕਾਊ ਤੇ
ਡਾਲਰ ਵੇਖ
ਸ਼ਹਿਰ ਬਰਨਾਲਾ
ਛੱਡ ਗਈ
.
ਪਿਆਰ ਉਹ ਲਿਖਾਰੀ ਦਾ
ਚਾਅ ਚੜ੍ਹ ਗਿਆ
ਗੱਡੀ ਇਕ ਫਰਾਰੀ ਦਾ
.
ਬਦਲਦੀ ਰਹਿੰਦੀ ਯਾਰ ਉਹ
ਦਿਲ ਦਿੰਦੀ ਹਰ ਕਿਸੇ ਨੂੰ
gambling ਕਰਦਾ ਉਹ
ਤੇ ਸ਼ੌਕ ਏ ਜਿਹਨੂੰ
ਹਰੇਕ ਦਿਨ ਇਕ ਨਵੀਂ ਸਵਾਰੀ ਦਾ
.
ਸਬਜ਼ੀਆਂ ਕੱਟਣ ਤੋਂ ਡਰ ਲੱਗਦਾ
ਅੱਜ ਬੰਦਾ ਵਿਚਾਲੋਂ ਵੱਢ ਦੇਵੇ
ਲਿਖਾਰੀ ਮੇਰਾ ਯਾਰ ਐਸਾ
ਵਿਆਹ ਕਰਵਾਕੇ ਫਸ ਗਿਆ
.
ਜ਼ਹਿਰੀਲਾ ਸੱਪ ਇੱਕ ਡੱਸ ਗਿਆ
ਸ਼ਹਿਰੀਏ ਦੇ ਦਿਮਾਗ ਅੰਦਰ
ਲਿਖਾਰੀ ਇਕ ਬਰਨਾਲੇ ਵਾਲਾ
ਚੰਗੀ ਤਰ੍ਹਾਂ ਵੱਸ ਗਿਆ
.
ਸਬਜ਼ੀਆਂ ਕੱਟਣ ਤੋਂ ਡਰ ਲੱਗਦਾ
ਅੱਜ ਬੰਦਾ ਵਿਚਾਲੋਂ ਵੱਢ ਦੇਵੇ
ਫੇਰੇ ਲੈਤੇ ਯਾ ਮੌਤ ਨੂੰ ਜੱਫੀ ਪਾਈ
ਜੋ ਸੱਪ ਜ਼ਹਿਰੀਲਾ ਡੱਸ ਗਿਆ

Want to make Hip-Hop / Rap yourself? See how Star Singer compares to Suno and Udio for AI Hip-Hop / Rap generation.

Make a Hip-Hop / Rap like this with AI

Generate your own AI Hip-Hop / Rap song in 90 seconds — first one free, monetizable with a credit, vertical music video included.

Make an AI Hip-Hop / Rap song → Open Studio

FAQ

Who made "ਟੁੰਨਾ ਲੱਗਦਾ ਟੱਪ ਗਿਆ"?

"ਟੁੰਨਾ ਲੱਗਦਾ ਟੱਪ ਗਿਆ" was made by @scarlet_harbor_40 on Star Singer, where anyone can write and sing an original song with AI.

What genre is ਟੁੰਨਾ ਲੱਗਦਾ ਟੱਪ ਗਿਆ?

ਟੁੰਨਾ ਲੱਗਦਾ ਟੱਪ ਗਿਆ is Hip-Hop / Rap.

Can I listen to "ਟੁੰਨਾ ਲੱਗਦਾ ਟੱਪ ਗਿਆ" for free?

Yes. "ਟੁੰਨਾ ਲੱਗਦਾ ਟੱਪ ਗਿਆ" streams free on Star Singer — no subscription required. You can also make your own: one AI song a day is free, extra songs with a lyric video are $1.99, a lip-synced music video starring you is $19.99, and cinematic videos start at $2.99.

Can I create my own AI song?

Yes. Star Singer lets you create AI-generated songs and music videos. Clone your voice, pick any style, and generate original music. Listening is free and unlimited, and one song a day is free to make — no subscription.

Make an AI Hip-Hop / Rap song →